
ਬਿਹਾਰ ਦੇ ਦਰਬੰਗਾ ਦੇ ਜਲੰਧਰ ਤੋਂ ਆ ਰਹੀ ਟ੍ਰੇਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਖਲੀਲਾਬਾਦ ਸਟੇਸ਼ਨ ਦੇ ਕੋਲ ਇਹ ਅੱਗ ਲੱਗਣ ਦਾ ਸਮਾਂਚਾਰ ਸਾਹਮਣੇ ਆ ਰਿਹਾ ਹੈ। ਫਿਲਹਾਲ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਕਿਸੇ ਵੀ ਯਾਤਰੀ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਉਨਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਦੱਸਿਆ ਜਾ ਰਿਹਾ ਹੈ।।